Himachal Pradesh Weather: ਦੇਵ ਭੂਮੀ ਹਿਮਾਚਲ ‘ਚ ਕੁਦਰਤ ਦਾ ਕਹਿਰ ਬਰਕਰਾਰ, ਵੇਖ ਵੀਡੀਓ ਰਾਹੀਂ ਮੌਜੂਦਾ ਹਲਾਤ
Himachal Pradesh Weather News: ਦੇਵ ਭੂਮੀ ਹਿਮਾਚਲ ‘ਚ ਕੁਦਰਤ ਦਾ ਕਹਿਰ ਬਰਕਰਾਰ ਹੈ ਅਤੇ ਵੱਖ-ਵੱਖ ਥਾਵਾਂ ਤੋਂ ਕੁਝ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿੱਥੇ ਜ਼ਮੀਨ ਖਿਸਕਣ ਕਰਕੇ ਕਈ ਤਰ੍ਹਾਂ ਦੇ ਹਾਦਸੇ ਵਾਪਰੇ ਹਨ। ਲਗਾਤਾਰ ਪੈ ਰਹੇ ਮੀਂਹ ਨੇ ਹਿਮਾਚਲ ਦੇ ਉੱਪਰਲੇ ਇਲਾਕਿਆਂ 'ਚ ਯਾਤਰਾ ਕਰਨਾ ਚੁਣੌਤੀਪੂਰਨ ਬਣਾ ਦਿੱਤਾ ਹੈ। ਹਿਮਾਚਲ 'ਚ ਬਾਰਿਸ਼ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਹਰ ਥਾਂ ਫ਼ਿਲਮੀ ਸੀਨ ਵਾਂਗ ਸੜਕ ਬੰਦ ਹੁੰਦੀ ਜਾ ਰਹੀ ਹੈ।