Snowfall Video: CM ਸੁਖਵਿੰਦਰ ਸੁੱਖੂ ਨੇ ਫਲਾਈਟ ਤੋਂ ਬਣਾਈ ਬਰਫ਼ਬਾਰੀ ਦੀ ਵੀਡੀਓ, ਸੈਲਾਨੀਆਂ ਨੂੰ ਦਿੱਤਾ ਇਸ ਖੂਬਸੂਰਤ ਨਜ਼ਾਰੇ ਦਾ ਸੱਦਾ
Snowfall Video: ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਲਿਖਿਆ ਹੈ ਕਿ ਸਪਿਤੀ ਵੈਲੀ ਤੋਂ ਸ਼ਿਮਲਾ ਦੀ ਫਲਾਈਟ ਦੌਰਾਨ ਕੈਪਚਰ ਕੀਤਾ ਸੀ। ਸੈਲਾਨੀਆਂ ਨੂੰ ਇਸ ਬਰਫੀਲੇ ਮਨਾਲੀ, ਸ਼ਿਮਲਾ, ਚੰਬਾ ਅਤੇ ਧਰਮਸ਼ਾਲਾ ਵਿੱਚ ਮਨਮੋਹਕ ਸਰਦੀਆਂ ਦੇ ਨਜ਼ਾਰਿਆਂ ਲਈ ਸੱਦਾ ਦਿੱਤਾ ਜਾਂਦਾ ਹੈ।