Mohali Video: ਹੁੱਲੜਬਾਜ਼ਾਂ ਨੇ ਚੱਲਦੀ ਕਾਰ `ਚੋਂ ਕੀਤੀ ਆਤਿਸ਼ਬਾਜ਼ੀ; ਦੇਖੋ ਵੀਡੀਓ
Mohali Video: ਦੀਵਾਲੀ ਦੇ ਮੱਦੇਨਜ਼ਰ ਚੰਡੀਗੜ੍ਹ-ਮੋਹਾਲੀ ਪੁਲਿਸ ਚਾਹੇ ਮੁਸਤੈਦ ਰਹੀ ਪਰ ਹੁੱਲੜਬਾਜ਼ਾਂ ਵੱਲੋਂ ਵੀ ਹੁੱਲੜਬਾਜ਼ੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਨੌਜਵਾਨ ਚੱਲਦੀ ਕਾਰ ਉੱਪਰ ਆਤਿਸ਼ਬਾਜ਼ੀ ਕਰ ਰਹੇ ਹਨ। ਗਨੀਮਤ ਰਹੀ ਕੀ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।