Tractor Stunts News: ਨੌਜਵਾਨ ਟਰੈਕਟਰ `ਤੇ ਕਰ ਰਿਹੈ ਸੀ ਸਟੰਟ; ਜਾਣੋ ਪੁਲਿਸ ਨੇ ਕੀ ਦਿੱਤੀ ਸਜ਼ਾ

ਰਵਿੰਦਰ ਸਿੰਘ Mon, 11 Mar 2024-12:13 pm,

Tractor Stunts News: ਹੁਸ਼ਿਆਰਪੁਰ ਵਿੱਚ ਟਰੈਕਟਰ ਉਤੇ ਸਟੰਟ ਕਰ ਰਹੇ ਇੱਕ ਲੜਕੇ ਨੂੰ ਪੁਲਿਸ ਨੇ ਸਬਕ ਸਿਖਾਇਆ। ਨੌਜਵਾਨ ਫੂਡ ਸਟਰੀਟ ਉਤੇ ਟਰੈਕਟਰ ਦੇ ਨਾਲ ਸਟੰਟਬਾਜ਼ੀ ਕਰ ਰਿਹਾ ਸੀ। ਪੁਲਿਸ ਨੇ ਨੌਜਵਾਨ ਦਾ ਚਲਾਨ ਕਰਕੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ। ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅੱਗੇ ਤੋਂ ਅਜਿਹੀ ਹਰਕਤ ਕਰਦਾ ਫੜਿਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

More videos

By continuing to use the site, you agree to the use of cookies. You can find out more by Tapping this link