Khanauri Border: ਅੱਤ ਦੀ ਠੰਢ `ਚ ਖਨੌਰੀ ਸਰਹੱਦ `ਤੇ ਡਟੇ ਕਿਸਾਨ ਕਿਵੇਂ ਕਰ ਰਹੇ ਜੀਵਨ ਬਤੀਤ? ਦੇਖੋ ਵੀਡੀਓ
Khanauri Border: ਕਿਸਾਨੀ ਮੰਗਾਂ ਲਈ ਖਨੌਰੀ ਅਤੇ ਸ਼ੰਭੂ ਸਰਹੱਦ ਉਤੇ ਡਟੇ ਕਿਸਾਨ ਹੋਏ ਹਨ। ਅੱਤ ਦੀ ਠੰਢ ਵਿੱਚ ਕਿਸਾਨ ਏਕੇ ਦੀ ਮਿਸਾਲ ਦਿੰਦੇ ਹੋਏ ਸਮਾਂ ਬਤੀਤ ਰਹੇ ਹਨ। ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਮੋਢਾ ਨਾਲ ਮੋਢਾ ਜੋੜ ਕੇ ਡਟੀਆਂ ਹੋਈਆਂ ਹਨ।