Diabetes News: ਜੇ ਤੁਸੀਂ ਵੀ ਹੋ ਸ਼ੂਗਰ ਦੇ ਮਰੀਜ਼, ਤਾਂ ਨਤੀਜਾ ਜਾਣ ਹੋ ਜਾਓਗੇ ਹੈਰਾਨ
Diabetes News: ਅੱਜ ਦੇ ਸਮੇਂ ਸ਼ੂਗਰ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਡਾਇਬਟੀਜ਼ ਮੈਟਾਬੋਲਿਜ਼ਮ ਨਾਲ ਜੁੜੀ ਹੋਈ ਇੱਕ ਸਮੱਸਿਆ ਹੈ, ਜਿਸ ਵਿੱਚ ਮਰੀਜ਼ ਦੇ ਖ਼ੂਨ ਵਿੱਚ ਗਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ। ਸ਼ੂਗਰ ਦੀ ਬਿਮਾਰੀ ਹੋਣ ਨਾਲ ਗੁਰਦੇ ਖ਼ਰਾਬ ਹੋਣ ਦਾ ਖਦਸ਼ਾ ਜ਼ਿਆਦਾ ਵਧ ਜਾਂਦਾ ਹੈ।
ਕਿਡਨੀ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਇਹ ਖੂਨ ਨੂੰ ਫਿਲਟਰ ਕਰਦਾ ਹੈ ਅਤੇ ਸਰੀਰ ਦੀ ਗੰਦਗੀ ਨੂੰ ਦੂਰ ਕਰਦਾ ਹੈ। ਇੰਨਾ ਹੀ ਨਹੀਂ, ਕਿਡਨੀ ਸਰੀਰ ਵਿੱਚ ਹਾਰਮੋਨਲ ਅਸੰਤੁਲਨ ਤੇ ਆਇਰਨ ਨੂੰ ਸੰਤੁਲਿਤ ਕਰਨ ਦਾ ਵੀ ਕੰਮ ਕਰਦੀ ਹੈ। ਕਿਡਨੀ ਖ਼ਰਾਬ ਹੋਣ ਕਾਰਨ ਸਰੀਰ ਦੇ ਜ਼ਿਆਦਾਤਰ ਕਾਰਜ ਵਿਗੜਨ ਲੱਗਦੇ ਹਨ।