Sadak Surakhya Force: ਸੜਕ ਸੁਰੱਖਿਆ ਫੋਰਸ ਕਿਵੇਂ ਕੰਮ ਕਰੇਗੀ, ਮੁਹਾਲੀ `ਚ ਕੰਟਰੋਲ ਰੂਮ ਸਥਾਪਤ

ਰਵਿੰਦਰ ਸਿੰਘ Feb 01, 2024, 08:05 AM IST

Sadak Surakhya Force: ਪੰਜਾਬ ਵਿੱਚ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਹੈ। ਇਹ ਫੋਰਸ ਅੱਜ ਤੋਂ ਤਾਇਨਾਤ ਹੋ ਜਾਵੇਗੀ ਅਤੇ ਹਰ 30 ਕਿਲੋਮੀਟਰ ਦੇ ਅੰਦਰ-ਅੰਦਰ ਸੜਕ ਸੁਰੱਖਿਆ ਫੋਰਸ ਤਾਇਨਾਤ ਹੋਵੇਗੀ। ਕਾਬਿਲੇਗੌਰ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਪੀਏਪੀ ਤੋਂ ਰੋਡ ਸੇਫਟੀ ਫੋਰਸ (Punjab Sadak Suraksha Force) ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਕੰਟਰੋਲ ਰੂਮ ਮੋਹਾਲੀ ਵਿੱਚ ਬਣਾਇਆ ਗਿਆ ਹੈ। ਪੀੜਤ ਲੋਕ 112 ਉਪਰ ਕਾਲ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।

More videos

By continuing to use the site, you agree to the use of cookies. You can find out more by Tapping this link