Nimrat khaira Video: ਮੈਂ ਦੇਸ਼ ਪੰਜਾਬ ਦੇ ਕੋਸ਼ ਦੀ ਜਾਈ ਹਾਂ...ਗੀਤ `ਤੇ ਨਿਮਰਤ ਖਹਿਰਾ ਨੇ ਬਣਾਈ ਖੂਬਸੂਰਤ ਵੀਡੀਓ
ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਹਾਲ ਹੀ ਵਿੱਚ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਨਿਮਰਤ ਖਹਿਰਾ ਭਾਰਤ ਦੀ ਇੱਕ ਮਸ਼ਹੂਰ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ, ਜਿਸਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਨਿਮਰਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮੈਂ ਦੇਸ਼ ਪੰਜਾਬ ਦੇ ਕੋਸ਼ ਦੀ ਜਾਈ ਹਾਂ...ਗੀਤ 'ਤੇ ਨਿਮਰਤ ਖਹਿਰਾ ਨੇ ਬਹੁਤ ਹੀ ਖੂਬਸੂਰਤ ਵੀਡੀਓ ਬਣਾਈ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।