VIN Number Importance: ਨਹੀਂ ਹਟਾਇਆ ਜੇ VIN ਤਾਂ ਚੋਰ ਤੁਹਾਡੀ ਕਾਰ ਲੈ ਕੇ ਹੋ ਸਕਦੇ ਨੇ ਫ਼ਰਾਰ

ਰਵਿੰਦਰ ਸਿੰਘ Tue, 05 Mar 2024-6:39 pm,

VIN Number Importance: ਦੇਸ਼ ਭਰ ਦੀਆਂ ਸਾਰੀਆਂ ਵਾਹਨ ਨਿਰਮਾਤਾ ਕੰਪਨੀਆਂ ਆਪਣੇ ਵਾਹਨਾਂ 'ਤੇ ਵਿਸ਼ੇਸ਼ ਨੰਬਰ ਛਾਪਦੀਆਂ ਹਨ। ਇਹ ਨੰਬਰ ਇ$ਕ ਤਰ੍ਹਾਂ ਦਾ ਵਿਸ਼ੇਸ਼ ਨੰਬਰ ਹੈ, ਜਿਸ ਰਾਹੀਂ ਵਾਹਨ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। VIN ਨੰਬਰ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ ਕਿਉਂਕਿ ਵਾਹਨ ਦੀ ਮੇਕ ਦੇ ਨਾਲ-ਨਾਲ ਇਸ ਵਿੱਚ ਕੰਪਨੀ ਬਾਰੇ ਵੀ ਜਾਣਕਾਰੀ ਹੁੰਦੀ ਹੈ। ਇਸ ਦੇ ਨਾਲ ਹੀ ਇਸ ਨੰਬਰ ਰਾਹੀਂ ਮਹਾਂਦੀਪ, ਦੇਸ਼, ਵਾਹਨ ਨਿਰਮਾਤਾ, ਇੰਜਣ ਕੋਡ, ਟਰਾਂਸਮਿਸ਼ਨ ਕੋਡ, ਇਹ ਕਿਸ ਸਾਲ ਬਣਾਇਆ ਗਿਆ, ਕਿਸ ਪਲਾਂਟ ਵਿੱਚ ਬਣਾਇਆ ਗਿਆ, ਕਿਸ ਮਹੀਨੇ ਵਿੱਚ ਬਣਾਇਆ ਗਿਆ ਅਤੇ ਵਾਹਨ ਦਾ ਵਿਲੱਖਣ ਨੰਬਰ ਜਾਣਿਆ ਜਾਂਦਾ ਹੈ। ਦਰਅਸਲ ਇਸ ਨੰਬਰ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਸ਼ਰਾਰਤੀ ਅਨਸਰ ਇਸ ਨੰਬਰ ਨੂੰ ਦੇਖ ਕੇ ਗਲਤ ਫਾਇਦਾ ਉਠਾ ਸਕਦਾ ਹੈ।

More videos

By continuing to use the site, you agree to the use of cookies. You can find out more by Tapping this link