Chandigarh Video: ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਨ, ਲੇਖਕ ਤੇ ਅਭਿਨੇਤਾ ਇਮਤਿਆਜ਼ ਅਲੀ ਨਾਲ ਖਾਸ ਗੱਲਬਾਤ, ਸਾਂਝਾ ਕੀਤਾ ਸਫ਼ਰ
Chandigarh Video: ਜਬ ਵੀ ਮੇਟ, ਰਾਕਸਟਾਰ ਅਤੇ ਤਮਾਸ਼ਾ ਵਰਗੀਆਂ ਹਿੱਟ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਇਮਤਿਆਜ਼ ਅਲੀ ਸ਼ਨੀਵਾਰ ਨੂੰ ਸੈਕਟਰ-25 ਸਥਿਤ ਚਿਤਕਾਰਾ ਇੰਟਰਨੈਸ਼ਨਲ ਸਕੂਲ 'ਚ ਆਯੋਜਿਤ ਲਿਟ ਫੈਸਟ 'ਚ ਪਹੁੰਚੇ। ਇਸ ਦੌਰਾਨ ਜੀ ਮੀਡੀਆ ਨੇ ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਨ, ਲੇਖਕ ਤੇ ਅਭਿਨੇਤਾ ਨਾਲ ਖਾਸ ਗੱਲਬਾਤ ਕੀਤਾ ਅਤੇ ਇਸ ਦੌਰਾਨ ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਨ ਨੇ ਆਪਣੇ ਸਫ਼ਰ ਅਤੇ ਪੰਜਾਬੀ ਸਭਿਆਚਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।