ਆਸਾਮ `ਚ ਆਰਮੀ ਅਫਸਰ ਦੇ ਜਵਾਨਾਂ ਨੇ ਸੁਣਾਇਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗਾਣਾ
Sep 29, 2022, 15:26 PM IST
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਾਮ ਦੌਰੇ 'ਤੇ ਹਨ ਇਸ ਦੌਰਾਨ ਉਨ੍ਹਾਂ ਵੱਲੋਂ ਦੇਸ਼ ਦੇ ਆਰਮੀ ਜਵਾਨਾਂ ਨਾਲ ਮੁਲਾਕਾਤ ਕੀਤੀ ਗਈ ਜਿਸ ਦੌਰਾਨ ਜਵਾਨਾਂ ਤੇ ਨੇ ਮੰਤਰੀ ਨੂੰ ਬਾਰਡਰ ਫਿਲਮ ਦਾ ਸੰਦੇਸ਼ੇ ਆ ਤੇ ਹੈ ਗਾਣਾ ਸੁਣਾਇਆ ਦੇਸ਼ ਦੇ ਜਵਾਨਾਂ ਤੇ ਰੱਖਿਆ ਮੰਤਰੀ ਦੀ ਵੀਡੀਓ ਬਹੁਤ ਪਸੰਦ ਕੀਤੀ ਜਾ ਰਹੀ ਹੈ