Independence Day 2022- ਵੰਡ ਵੇਲੇ ਦੀ ਪੁਰਾਣੀ ਵੀਡੀਓ, ਜੋ ਦਰਸਾਉਂਦੀ ਹੈ ਵੰਡ ਦਾ ਦਰਦ
Aug 15, 2022, 13:26 PM IST
ਆਜ਼ਾਦੀ ਦੇ ਨਾਲ 75 ਸਾਲ ਪਹਿਲਾਂ ਦੇਸ਼ ਦੇ ਨਕਸ਼ੇ 'ਤੇ ਖਿੱਚੀ ਗਈ ਇੱਕ ਅਣਦੇਖੀ ਰੇਖਾ ਨੇ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਵਿਦੇਸ਼ੀ ਬਣਾ ਦਿੱਤਾ ਸੀ। 15 ਅਗਸਤ ਦੀ ਰਾਤ ਨੂੰ ਜਿੱਥੇ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਸੀ ਉਸ ਸਮੇਂ ਪੰਜਾਬ ਅਤੇ ਬੰਗਾਲ ਦੋ ਅਜਿਹੇ ਸੂਬੇ ਸਨ। ਜਿੱਥੇ ਹਿੰਦੂ, ਸਿੱਖ ਅਤੇ ਮੁਸਲਮਾਨ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ।