INDIA ਗਠਜੋੜ ਨੇ ਅਕਾਲੀ ਦਲ ਨੂੰ ਸ਼ਾਮਲ ਹੋਣ ਲਈ ਭੇਜਿਆ ਸੱਦਾ: ਸੂਤਰ
INDIA Alliance Meeting: INDIA ਗਠਜੋੜ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ INDIA ਗਠਜੋੜ ਨੇ ਅਕਾਲੀ ਦਲ ਨੂੰ ਸ਼ਾਮਿਲ ਹੋਣ ਦਾ ਸੱਦਾ ਭੇਜਿਆ ਹੈ। ਦੱਸ ਦਈਏ ਕਿ 31 ਅਗਸਤ ਅਤੇ 1 ਸਤੰਬਰ ਨੂੰ INDIA ਗਠਜੋੜ ਦੀ ਬੈਠਕ ਮਹਾਰਾਸ਼ਟਰ ਵਿੱਚ ਹੋਵੋਗੀ।