India Win T20 World Cup Final: ਭਾਰਤ ਦੇ ਟੀ-20 ਵਿਸ਼ਵ ਕੱਪ ਜਿੱਤਣ `ਤੇ ਲੁਧਿਆਣਾ `ਚ ਜਸ਼ਨ ਦਾ ਮਾਹੌਲ, ਕ੍ਰਿਕਟ ਪ੍ਰੇਮੀਆਂ ਨੇ ਪਾਏ ਭੰਗੜੇ
India Win T20 World Cup Final: ਟੀ-20 ਵਿਸ਼ਵ ਕੱਪ ਵਿੱਚ ਸਾਊਥ ਅਫਰੀਕਾ ਨੂੰ ਸੱਤ ਦੌੜਾ ਨਾਲ ਭਾਰਤ ਨੇ ਹਰਾ ਕੇ 17 ਸਾਲ ਬਾਅਦ ਟੀ 20 ਵਰਡ ਕਾ ਜਿੱਤ ਕੇ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਲੁਧਿਆਣਾ ਦੇ ਜਵਾਹਰ ਕੈਂਪ ਵਿੱਚ ਕ੍ਰਿਕਟ ਪ੍ਰੇਮੀਆਂ ਨੇ ਭਾਰਤ ਦੀ ਵੱਡੀ ਜਿੱਤ ਹੋਣ ਤੋਂ ਬਾਅਦ ਢੋਲ ਵਜਾ ਕੇ ਭੰਗੜੇ ਪਾਏ। ਹੱਥਾਂ ਵਿੱਚ ਤਿਰੰਗਾ ਝੰਡਾ ਫੜ ਕੇ ਜਸ਼ਨ ਮਨਾਇਆ।