Punjab internet news today: ਪੰਜਾਬ `ਚ ਹੁਣ 21 ਮਾਰਚ ਦੀ ਦੁਪਹਿਰ ਤੱਕ ਇੰਟਰਨੈੱਟ ਸੇਵਾਵਾਂ ਬੰਦ, ਜਾਣੋ ਪੂਰੀ ਖ਼ਬਰ
Mar 20, 2023, 14:19 PM IST
Punjab internet news today: ਖਾਲਿਸਤਾਨੀ ਸਮਰਥਕ ਤੇ 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ 'ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ 18 ਮਾਰਚ ਨੂੰ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਨੂੰ 21 ਮਾਰਚ ਦੀ ਦੁਪਹਿਰ ਤੱਕ ਵਧਾ ਦਿੱਤਾ ਹੈ। ਵੀਡੀਓ 'ਚ ਜਾਣੋ ਪੂਰੀ ਖਬਰ..