ਈਸ਼ਾਨ ਕਿਸ਼ਨ ਨੇ ਧੋਨੀ ਦੇ ਆਟੋਗ੍ਰਾਫ਼ ਤੋਂ ਉੱਪਰ ਸਾਈਨ ਕਰਨ ਤੋਂ ਕੀਤਾ ਇਨਕਾਰ, ਵੀਡੀਓ ਨੇ ਜਿੱਤਿਆ ਧੋਨੀ ਦੇ ਫੈਂਸ ਦਾ ਦਿੱਲ
Dec 20, 2022, 19:13 PM IST
Ishan Kishan video: ਭਾਰਤੀ ਕ੍ਰਿਕਟਰ ਈਸ਼ਾਨ ਕਿਸ਼ਨ ਨੇ ਹਾਲ ਹੀ ਵਿੱਚ ਦੋਹਰਾ ਸੈਂਕੜਾ ਜੜਦਿਆਂ ਇੱਕ ਨਵਾਂ ਕੀਰਤੀਮਾਨ ਰਚਿਆ ਅਤੇ ਦੁਨੀਆਂ ਭਰ ਵਿੱਚ ਸੁਰਖੀਆਂ ਬਟੋਰੀਆਂ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਨੂੰ ਧੋਨੀ ਦੇ ਫੈਂਸ ਵੱਲੋਂ ਢੇਰ ਸਾਰਾ ਪਿਆਰ ਮਿਲ ਰਿਹਾ ਹੈਕਿਉਂਕਿ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਸ਼ਨ ਨੇ ਧੋਨੀ ਦੇ ਆਟੋਗ੍ਰਾਫ਼ ਤੋਂ ਉੱਪਰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ।