International Yoga Day 2024: ITBP ਦੇ ਜਵਾਨਾਂ ਨੇ 15,000 ਫੁੱਟ ਤੋਂ ਵੱਧ ਦੀ ਉਚਾਈ `ਤੇ ਕੀਤਾ ਯੋਗਾ, ਵੇਖੋ ਵੀਡੀਓ
International Yoga Day 2024: ITBP ਦੇ ਜਵਾਨਾਂ ਨੇ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ 'ਤੇ, ਉੱਤਰੀ ਸਿੱਕਮ ਦੇ ਮੁਗੁਥਾਂਗ ਸਬ ਸੈਕਟਰ ਵਿੱਚ 15,000 ਫੁੱਟ ਤੋਂ ਵੱਧ ਦੀ ਉਚਾਈ 'ਤੇ ਯੋਗਾ ਕੀਤਾ ਅਤੇ ਇਸ ਦੇ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਅੱਜ ਦੇਸ਼ ਵਿਦੇਸ਼ ਤੋਂ ਯੋਗ ਕਰਦਿਆਂ ਦੀ ਵੀਡੀਓ ਸਾਹਮਣੇ ਆ ਰਹੀਆਂ ਹਨ।