Republic Day 2024: ਗਣਤੰਤਰ ਦਿਵਸ ਮੌਕੇ ਲਾਈਟਾਂ ਨਾਲ ਸਜਾਈ ਗਈ ਜੈਪੁਰ ਨਗਰੀ, ਵੇਖੋ ਖੂਬਸੂਰਤ ਨਜ਼ਾਰਾ
Republic Day 2024: ਅੱਜ ਦੇਸ਼ ਭਰ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਹਾਲ ਹੀ ਵੀ ਵਿੱਚ 75ਵੇਂ ਗਣਤੰਤਰ ਦਿਵਸ ਮੌਕੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜੈਪੁਰ ਰਾਜਸਥਾਨ ਵਿੱਚ ਸਰਕਾਰੀ ਇਮਾਰਤਾਂ, ਮੁੱਖ ਸੜਕਾਂ ਅਤੇ ਸਮਾਰਕਾਂ ਨੂੰ ਲਾਈਟਾਂ ਨਾਲ ਸਜਾਇਆ ਗਿਆ। ਇਹ ਨਜ਼ਾਰਾ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ।