Jalalabad News: ਲੋਕ ਰਾਵਣ ਦੇ ਪੁਤਲੇ ਦੀ ਲੱਕੜੀ ਲਿਜਾਣ ਲਈ ਭਿੜੇ; ਸੜਦਾ ਹੋਇਆ ਪੁਤਲਾ ਲੈ ਗਏ

ਰਵਿੰਦਰ ਸਿੰਘ Sun, 13 Oct 2024-11:26 am,

Jalalabad News: ਜਲਾਲਾਬਾਦ ਵਿੱਚ ਦੁਸਹਿਰੇ ਵਾਲੀ ਸ਼ਾਮ ਨੂੰ ਲੋਕ ਰਾਵਣ ਦੇ ਪੁਤਲੇ ਦੀਆਂ ਛਿਟੀਆਂ ਲਿਜਾਣ ਲਈ ਭਿੜ ਪਏ। ਲੋਕ ਸੜਦਾ ਹੋਇਆ ਪੁਤਲਾ ਲੈ ਗਏ ਅਤੇ ਪੁਤਲੇ ਦੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ।

More videos

By continuing to use the site, you agree to the use of cookies. You can find out more by Tapping this link