ਜਲੰਧਰ ਤੋਂ ਇਸ ਮੁੰਡੇ ਨੇ ਰੋਸ਼ਨ ਕੀਤਾ ਪੰਜਾਬ ਦਾ ਨਾਮ, ਸਾ ਰੇ ਗਾ ਮਾ ਪਾ ਸ਼ੋਅ `ਚ ਹਾਸਲ ਕੀਤਾ ਚੰਗਾ ਮੁਕਾਮ
Jan 23, 2023, 12:52 PM IST
ਸਾ ਰੇ ਗਾ ਮਾ ਪਾ ਸਿੰਗਿੰਗ ਰਿਐਲਿਟੀ ਸ਼ੋਅ ਦਾ ਪ੍ਰੋਗਰਾਮ ਜੋ ਪਿਛਲੇ ਕੁਝ ਮਹੀਨਿਆਂ ਤੋਂ ਮੁੰਬਈ ਵਿੱਚ ਚੱਲ ਰਿਹਾ ਸੀ, ਅੱਜ ਜਲੰਧਰ ਦਾ ਰਹਿਣ ਵਾਲਾ 9 ਸਾਲਾ ਹਰਸ਼ ਚੰਗਾ ਮੁਕਾਮ ਹਾਸਲ ਕਰਕੇ ਜਲੰਧਰ ਵਿੱਚ ਆਪਣੇ ਘਰ ਪਰਤ ਆਇਆ ਹੈ। ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਹਰਸ਼ ਨੇ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹੈ ਅਤੇ ਉਸ ਨੂੰ ਇਸ ਮੁਕਾਮ ਤੱਕ ਲੈ ਕੇ ਜਾਣ ਲਈ ਆਪਣੇ ਸ਼ੋਅ ਦੇ ਜੱਜਾਂ ਅਤੇ ਸਾਰੇ ਪ੍ਰਤੀਯੋਗੀਆਂ ਦਾ ਧੰਨਵਾਦ ਕਰਦਾ ਹੈ।