Jalandhar by election 2023: ਜਲੰਧਰ ਜ਼ਿਮਨੀ ਚੋਣ `ਚ ਕਾਂਗਰਸ ਨੂੰ ਬੂਥ ਕੈਪਚਰਿੰਗ ਦਾ ਡਰ, ਸਾਬਕਾ ਸੀਐੱਮ ਚੰਨੀ ਨੇ ਖ਼ਦਸ਼ਾ ਕੀਤਾ ਜ਼ਾਹਿਰ

Mon, 08 May 2023-9:52 am,

Jalandhar by election 2023: ਜਲੰਧਰ ਜ਼ਿਮਨੀ ਚੋਣ 2023 'ਚ ਕਾਂਗਰਸ ਨੂੰ ਬੂਥ ਕੈਪਚਰਿੰਗ ਦਾ ਡਰ ਸਤਾ ਰਿਹਾ ਹੈ। ਸਾਬਕਾ ਸੀਐੱਮ ਚੰਨੀ ਨੇ ਕਿਹਾ ਜਲੰਧਰ 'ਚ ਪੁਲਿਸ ਆਪਣੇ ਹਿਸਾਬ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਚੋਣਾਂ 'ਚ ਬੂਥ ਕੈਪਚਰਿੰਗ ਵੀ ਹੋ ਸਕਦੀ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link