Jalandhar by election 2023: AAP, ਕਾਂਗਰਸ ਅਤੇ BJP ਵਿਚਾਲੇ ਕਾਂਟੇ ਦੀ ਟੱਕਰ, ਸੁਣੋ ਕਿ ਕਹਿਣਾ ਉਮੀਦਵਾਰ Inder Iqbal Singh Atwal ਦਾ..
May 13, 2023, 10:26 AM IST
Jalandhar by election 2023: ਜਲੰਧਰ ਲੋਕ ਸਭਾ ਉਪ ਚੋਣ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਈਵੀਐਮ ਤੋਂ ਪਈਆਂ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਇਸ ਦੌਰਾਨ ਬੀਜੇਪੀ ਵੱਲੋਂ ਮੈਦਾਨ 'ਚ ਉਤਾਰੇ ਗਏ ਇੰਦਰ ਇਕਬਾਲ ਸਿੰਘ ਅਟਵਾਲ ਦਾ ਬਿਆਨ ਸਾਹਮਣੇ ਆਇਆ, ਵੀਡੀਓ ਵੇਖੋ ਤੇ ਜਾਣੋ ..