Jalandhar bypoll: ਜਲੰਧਰ ਜ਼ਿਮਨੀ ਚੋਣ ਲਈ ਭਖਿਆ ਅਖਾੜਾ, ਅੱਜ ਕਰਤਾਰਪੁਰ `ਚ ਕਰਨਗੇ ਰੈਲੀ CM ਮਾਨ
Apr 10, 2023, 13:26 PM IST
Jalandhar bypoll: ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਸਿਆਸੀ ਪਾਰਟੀਆਂ 'ਚ ਅਖਾੜਾ ਭਖਿਆ ਨਜ਼ਰ ਆ ਰਿਹਾ ਹੈ। ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਕਰਤਾਰਪੁਰ ਵਿਚ ਰੈਲੀ ਕਰਨਗੇ। ਆਪ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਦੇ ਵਿਚ ਮੁੱਖ ਮੰਤਰੀ ਦੇ ਵੱਲੋਂ ਇਹ ਰੈਲੀ ਹੋਵੇਗੀ, ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..