Jalandhar bypoll election 2023: ਜਲੰਧਰ ਦੇ ਵੋਟਰਾਂ ਨੂੰ ਚੋਣਾਂ `ਚ ਖੜੇ ਉਮੀਦਵਾਰਾਂ ਤੋਂ ਕੀ ਉਮੀਦ?

Wed, 10 May 2023-1:54 pm,

Jalandhar bypoll election 2023: ਜਲੰਧਰ ਲੋਕ ਸਭਾ ਚੋਣਾਂ 2023 ਲਈ ਵੋਟਿੰਗ ਚੱਲ ਰਹੀ ਹੈ ਅਤੇ ਲੋਕ ਆਪਣੀਆਂ ਵੋਟਾਂ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਹਨ। 14 ਜਨਵਰੀ 2023 ਨੂੰ ਰਾਹੁਲ ਗਾਂਧੀ ਦੀ 'ਭਾਰਤ ਜੋਕੋ ਯਾਤਰਾ' ਦੌਰਾਨ ਸੰਤੋਖ ਸਿੰਘ ਚੌਧਰੀ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਕਾਰਨ ਜਲੰਧਰ 'ਚ ਉਪ ਚੋਣ ਹੋ ਰਹੀ ਹੈ। ਇਸ ਦੌਰਾਨ ਜਲੰਧਰ ਦੇ ਲੋਕਾਂ ਨੂੰ ਜ਼ਿਮਨੀ ਚੋਣ 'ਚ ਖੜੇ ਉਮੀਦਵਾਰਾਂ ਤੋਂ ਕੀ ਉਮੀਦ ਹੈ, ਉਹ ਇਸ ਵੀਡੀਓ 'ਚ ਜਾਣੋ..

More videos

By continuing to use the site, you agree to the use of cookies. You can find out more by Tapping this link