Kulhad Pizza Video: ਕੁੱਲੜ ਪੀਜ਼ਾ ਕਪਲ ਦੀ ਵੀਡੀਓ ਆਈ ਸਾਹਮਣੇ; ਸ਼ਰਾਰਤੀ ਅਨਸਰਾਂ `ਤੇ ਗੱਡੀ ਤੋੜਨ ਦੇ ਲਗਾਏ ਦੋਸ਼

ਰਵਿੰਦਰ ਸਿੰਘ Mon, 08 Jul 2024-3:48 pm,

Kulhad Pizza Video: ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਦਅਰਸਲ ਵਿੱਚ ਇਸ ਵੀਡੀਓ ਵਿੱਚ ਸਹਿਜ਼ ਅਰੋੜਾ ਨੇ ਦੱਸਿਆ ਕਿ ਉਜਾਲਾ ਨਗਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਸ਼ਰਾਰਤੀ ਅਨਸਰਾਂ ਨੇ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਹਨ। ਗੱਡੀ ਦੇ ਸ਼ੀਸ਼ਿਆਂ ਨੂੰ ਪੱਥਰਾਂ ਨਾਲ ਭੰਨਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ ਹਨ।

More videos

By continuing to use the site, you agree to the use of cookies. You can find out more by Tapping this link