ਕੀ ਸੱਚੀ ਜਲੰਧਰ ਦੇ ਮਸ਼ਹੂਰ ``Kulhad Pizza`` ਜੋੜਾ ਕਰ ਰਹੇ ਨੇ Gun Culture ਨੂੰ ਪ੍ਰੋਮੋਟ ? ਵੀਡੀਓ `ਚ ਜਾਣੋ ਪੂਰੀ ਸੱਚਾਈ..
Nov 24, 2022, 15:26 PM IST
ਜਲੰਧਰ ਦੇ ਮਸ਼ਹੂਰ Kulhad Pizza ਜੋੜੇ 'ਤੇ ਪੰਜਾਬ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ 'ਤੇ Gun Culture ਨੂੰ ਉਤਸ਼ਾਹਿਤ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ। ਪੂਰੇ ਮਾਮਲੇ 'ਚ ਆਪਣੀ ਬਿਆਨ ਦੇਣ ਕੱਪਲ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਕੀ ਸੱਚੀ ਜਲੰਧਰ ਦੇ ਮਸ਼ਹੂਰ ''ਕੁਲਹਦ ਪੀਜ਼ਾ'' ਜੋੜਾ Gun Culture ਨੂੰ ਪ੍ਰੋਮੋਟ ਕਰ ਰਹੇ ਹਨ? ਪੂਰਾ ਸੱਚ ਜਾਨਣ ਲਈ ਵੀਡੀਓ ਨੂੰ ਅੰਤ ਤੱਕ ਵੇਖੋ।