Latest Punjab News: ਜਲੰਧਰ ਦੇ ਲਤੀਫਪੁਰਾ `ਚ ਘਰ ਢਾਉਣ ਦਾ ਮਾਮਲਾ, ਲੋਕਾਂ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਖਿਲਾਫ ਕੀਤਾ ਪ੍ਰਦਰਸ਼ਨ
Jan 16, 2023, 14:52 PM IST
Latest Punjab News: ਜਲੰਧਰ ਦੇ ਲਤੀਫਪੁਰਾ ਚ ਘਰ ਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਲੋਕਾਂ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਖਿਲਾਫ ਪ੍ਰਦਰਸ਼ਨ ਕੀਤਾ। ਪੀੜਤ ਲੋਕਾਂ ਨੇ ਜਲੰਧਰ-ਦਿੱਲੀ ਹਾਈਵੇਅ ਤੇ ਜਾਮ ਕੀਤਾ ਜਿਸਦੇ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।