Jalandhar News: ਨੌਜਵਾਨਾਂ ਨੇ ਟਰੈਵਲ ਏਜੰਸੀ ਆਰੀਅਨਜ਼ ਅਕੈਡਮੀ `ਚ ਵੜ੍ਹ ਕੇ ਗੁੰਡਾਗਰਦੀ ਕੀਤੀ

ਮਨਪ੍ਰੀਤ ਸਿੰਘ Sat, 21 Sep 2024-3:13 pm,

Jalandhar News: ਜਲੰਧਰ ਦੇ ਗੜ੍ਹਾ ਰੋਡ ਉਤੇ ਸਥਿਤ ਚਰਚਿਤ ਆਰੀਅਨਸ ਅਕੈਡਮੀ ਵਿੱਚ ਵੜ੍ਹ ਕੇ ਦੇਰ ਸ਼ਾਮ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਏਜੰਸੀ ਦੇ ਮੁਲਾਜ਼ਮਾਂ ਉਪਰ ਕੁਰਸੀਆਂ ਨਾਲ ਹਮਲਾ ਕਰਦੇ ਹਨ ਅਤੇ ਫਿਰ ਥੱਪੜ ਮਾਰਦੇ ਹਨ।

More videos

By continuing to use the site, you agree to the use of cookies. You can find out more by Tapping this link