Jalandhar Thar Fire: ਜਲੰਧਰ `ਚ ਦੇਰ ਰਾਤ ਚਲਦੀ ਥਾਰ ਨੂੰ ਲੱਗੀ ਅਚਾਨਕ ਅੱਗ, ਲੋਕਾਂ ਦੀ ਲੱਗੀ ਭੀੜ ਇਕੱਠੀ, ਵੇਖੋ ਵੀਡੀਓ
Jalandhar Thar Fire: ਜਲੰਧਰ ਦੇ ਵਿੱਚ ਦੇਰ ਰਾਤ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਰੋਡ ਉੱਤੇ ਚਲਦੀ ਥਾਰ ਨੂੰ ਅਚਾਨਕ ਅੱਗ ਲੱਗੀ ਦੱਸਿਆ ਜਾ ਰਿਹਾ ਹੈ। ਸਪੀਕਰ ਦੀ ਸਪਾਰਕਿੰਗ ਹੋਣ ਤੋਂ ਬਾਅਦ ਥਾਰ ਵਿੱਚ ਲੱਗੀ ਭਿਆਨਕ ਅੱਗ ਲੱਗੀ। ਮੌਕੇ ਦੇ ਉੱਤੇ ਲੋਕਾਂ ਦੀ ਭੀੜ ਇਕੱਠੀ ਹੋਈ। ਥਾਰ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਜਲੰਧਰ ਦੇ ਚੌਂਕ ਆਦਰਸ਼ ਨਗਰ ਦੇ ਨੇੜਿਓਂ ਸਾਹਮਣੇ ਆਈਆਂ ਹਨ। ਵੇਖੋ ਵੀਡੀਓ...