Jalandhar News: ਬੱਸ ਅੰਦਰ ਕੰਡਕਟਰ ਤੇ ਮਹਿਲਾ ਵਿਚਾਲੇ ਜੜਪ, ਮਹਿਲਾ ਨੇ ਬੱਸ ਕੰਡਕਟਰ ਦੀ ਖੋਹ ਲਈ ਟਿਕਟਾਂ ਕੱਟਣ ਵਾਲੀ ਮਸ਼ੀਨ, ਵੀਡੀਓ ਵਾਇਰਲ

Thu, 22 Jun 2023-2:39 pm,

Jalandhar Viral Video: ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਬੱਸ ਅੰਦਰ ਕੰਡਕਟਰ ਤੇ ਮਹਿਲਾ ਵਿਚਾਲੇ ਹੋਈ ਜੜਪ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੰਡਕਟਰ ਤੇ ਮਹਿਲਾ ਵਿਚਾਲੇ ਲੜਾਈ ਚਲ ਰਹੀ ਹੁੰਦੀ ਹੈ। ਮਹਿਲਾ ਬੱਸ ਕੰਡਕਟਰ ਤੋਂ ਟਿਕਟਾਂ ਕੱਟਣ ਵਾਲੀ ਮਸ਼ੀਨ ਲੈਂਦੀ ਹੈ ਤੇ ਗਲਤੀ ਮੰਨਣ ਦੀ ਥਾਂ ਕੰਡਕਟਰ ਨਾਲ ਹੱਥੋਪਾਈ ਕਰਨ ਤੇ ਉਤਾਰ ਜਾਂਦੀ ਹੈ। ਇਸ ਵੀਡੀਓ 'ਚ ਮਹਿਲਾ ਕੰਡਕਟਰ ਤੋਂ ਇਲਾਵਾ ਹੋਰ ਮਹਿਲਾ ਸਵਾਰੀਆਂ ਨਾਲ ਵੀ ਲੜਦੀ ਨਜ਼ਰ ਆ ਰਹੀ ਹੈ, ਵੀਡੀਓ ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link