ਜੰਮੂ `ਚ ਸੈਨਾ ਨੇ 1 ਕਿੱਲੋ IED ਨੂੰ ਕੀਤਾ ਡਿਫਿਊਜ਼, ਇਸ ਮਹੀਨੇ ਰਾਜੌਰੀ `ਚ 4 ਚੋਥੀ ਵਾਰ ਹੋਇਆ ਬਰਾਮਦ
Jan 23, 2023, 09:52 AM IST
ਜੰਮੂ ਦੇ ਰਾਜੌਰੀ 'ਚ ਇੱਕ ਵਾਰ ਫਿਰ ਤੋਂ IED ਮਿਲਿਆ ਹੈ। ਸੈਨਾ ਨੇ 1 ਕਿੱਲੋ IED ਨੂੰ ਡਿਫਿਊਜ਼ ਕੀਤਾ ਹੈ। ਦੱਸ ਦਈਏ ਕੀ ਇਸ ਮਹੀਨੇ ਰਾਜੌਰੀ 'ਚ ਚੌਥੀ ਵਾਰ IED ਬਰਾਮਦ ਕੀਤਾ ਗਿਆ ਹੈ।