Exclusive Video: ਜੰਮੂ ਤੋਂ ਪੰਜਾਬ ਜਾ ਰਹੀ ਮਾਲ ਗੱਡੀ ਹੋਈ ਬੇਕਾਬੂ, 70 ਤੋਂ 80 ਦੀ ਰਫਤਾਰ ਨਾਲ ਚੱਲ ਰਹੀ ਰੇਲ ਗੱਡੀ, ਵੇਖੋ ਵੀਡੀਓ
Jammu Train Exclusive Video: ਜੰਮੂ ਤੋਂ ਪੰਜਾਬ ਜਾ ਰਹੀ ਮਾਲ ਗੱਡੀ ਰੋਲ ਡਾਊਨ ਹੋ ਗਈ। ਮਾਲ ਗੱਡੀ ਬਿਨਾਂ ਡਰਾਈਵਰ ਅਤੇ ਗਾਰਡ ਨਾਲ ਤੇਜ਼ੀ ਨਾਲ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਗੱਡੀ ਬੇਕਾਬੂ ਹੋ ਕੇ 70 ਤੋਂ 80 ਦੀ ਰਫਤਾਰ ਨਾਲ ਜਾ ਰਹੀ ਸੀ। ਜੋ ਕਿ ਹੁਣ ਮੁਕੇਰੀਆ ਸਟੇਸ਼ਨ ਤੋਂ ਲੰਘਦੇ ਹੋਏ ਦਸੂਹਾ ਨੂੰ ਪਾਰ ਕਰਕੇ ਜਲੰਧਰ ਜ਼ਿਲ੍ਹੇ ਦੇ ਟਾਂਡਾ ਅਤੇ ਭੋਗਪੁਰ ਤੋਂ ਹੁੰਦੇ ਹੋਏ ਕਾਲਾ ਬੱਕਰਾ ਪਾਰ ਕਰਕੇ ਜਲੰਧਰ ਵਿੱਚ ਦਾਖਲ ਹੋ ਜਾਵੇਗੀ, ਜੇਕਰ ਇਸ ਨੂੰ ਨਾ ਰੋਕਿਆ ਗਿਆ।