Janhvi Kapoor New Year resolution: ਜਾਣੋ ਕੀ ਹੈ ਅਦਾਕਾਰਾ ਜਾਹਨਵੀ ਕਪੂਰ ਦਾ ਨਵੇਂ ਸਾਲ ਦਾ ਰੇਸੋਲੂਸ਼ਨ
Janhvi Kapoor New Year resolution: ਸੁਰਖੀਆਂ 'ਚ ਚੱਲ ਰਹੀ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਨਵੇਂ ਸਾਲ ਦੇ ਰੇਸੋਲੂਸ਼ਨ ਬਾਰੇ ਗੱਲ ਕਰ ਰਹੀ ਹੈ। Janhvi Kapoor ਨੇ ਆਪਣੇ New Year resolution ਬਾਰੇ ਦੱਸਦਿਆਂ ਕਿਹਾ ਕਿ ਉਹ ਅੱਗਲੇ ਸਾਲ ਹੋਰ ਵੀ ਜ਼ਿਆਦਾ ਕੰਮ ਕਰਨਾ ਚਾਹੁੰਦੀ ਹੈ। ਇਸ ਦੌਰਾਨ ਜਾਹਨਵੀ ਕਪੂਰ ਲਾਲ ਰੰਗ ਦੀ ਇੱਕ ਹੌਟ ਡਰੈਸ 'ਚ ਦਿਖਾਈ ਦਿੱਤੀ ਅਤੇ ਆਪਣੇ ਪ੍ਰਸ਼ੰਸਕਾਂ ਦਾ ਦਿੱਲ ਵੀ ਜਿੱਤਿਆ।