ਜਪਾਨੀ ਕੁੜੀ ਨੇ ਦੀਪਿਕਾ ਦੇ `ਬੇਸ਼ਰਮ ਰੰਗ` ਗੀਤ `ਤੇ ਕੀਤਾ ਜਬਰਦਸਤ ਡਾਂਸ, ਲੋਕਾਂ ਦੇ ਉੱਡੇ ਹੋਸ਼
Japanese Girl Dance Video: ਸੋਸ਼ਲ ਮੀਡਿਆ 'ਤੇ ਜਾਪਾਨੀ ਕੁੜੀ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਫਿਲਮ 'ਪਠਾਨ' ਦਾ ਗੀਤ 'ਬੇਸ਼ਰਮ ਰੰਗ' ਵਿਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ 'ਤੇ ਜਾਪਾਨੀ ਲੜਕੀ ਨੇ ਦੀਪਿਕਾ ਵਾਂਗ ਹੀ ਹੁਬੂਹੁ ਡਾਂਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖੋ ਕਿਵੇਂ ਜਾਪਾਨੀ ਲੜਕੀ ਨੇ ਬੇਸ਼ਰਮ ਰੰਗ ਗੀਤ 'ਤੇ ਡਾਂਸ ਕਰ ਆਪਣੇ ਜਲਵੇ ਨੂੰ ਦਿਖਾਇਆ ਜਿਸ ਦੀ ਹਰ ਕੋਈ ਤਾਰੀਫ਼ ਕਰ ਹੈ।