Jasmine Bhasin Video: ਜੈਸਮੀਨ ਭਸੀਨ ਦੀ ਅਦਾਕਾਰ ਐਲੀ ਗੋਨੀ ਨਾਲ ਨਵੀਂ ਵੀਡੀਓ ਆਈ ਸਾਹਮਣੇ, ਮੀਡੀਆ ਨੇ ਕਿਹਾ ਵਿਆਹ ਕਦੋਂ...
Jasmine Bhasin Video: ਟੀਵੀ ਦੀ ਮਕਬੂਲ ਅਦਾਕਾਰਾ ਜੈਸਮੀਨ ਭਸੀਨ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਜੈਸਮੀਨ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਜੈਸਮੀਨ ਭਸੀਨ ਬਿੱਗ ਬੌਸ 14 'ਚ ਨਜ਼ਰ ਆਈ ਸੀ। ਜੈਸਮੀਨ ਪਿਛਲੇ ਕਾਫੀ ਸਮੇਂ ਤੋਂ ਅਦਾਕਾਰ ਐਲੀ ਗੋਨੀ ਨੂੰ ਡੇਟ ਕਰ ਰਹੀ ਹੈ। ਹਾਲ ਹੀ ਵਿੱਚ ਜੈਸਮੀਨ ਅਤੇ ਅਦਾਕਾਰ ਐਲੀ ਗੋਨੀ ਇੱਕਠੇ ਨਜ਼ਰ ਆਏ ਹਨ। ਜੈਸਮੀਨ ਅਤੇ ਅਲੀ ਨੂੰ ਅਕਸਰ ਇਕੱਠੇ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਫੈਨਜ਼ ਵੀ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕਰਦੇ ਹਨ।