Morinda gurudwara news: ਗੁਰਦੁਆਰਾ ਸਾਹਿਬ `ਚ ਬੇਅਦਬੀ ਕਰਨ ਵਾਲੇ ਨੂੰ ਅਦਾਤਲ `ਚ ਕੀਤਾ ਗਿਆ ਪੇਸ਼, ਮਾਣ ਯੋਗ ਅਦਾਲਤ ਵੱਲੋਂ 2 ਦਿਨ ਦਾ ਦਿੱਤਾ ਗਿਆ ਪੁਲਿਸ ਰਿਮਾਂਡ

Tue, 25 Apr 2023-8:26 pm,

Morinda gurudwara news: ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ 'ਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਨੂੰ ਰੂਪਨਗਰ ਅਦਾਤਲ 'ਚ ਪੇਸ਼ ਕੀਤਾ ਗਿਆ। ਮਾਣ ਯੋਗ ਅਦਾਲਤ ਵੱਲੋਂ 2 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ। ਕੋਰਟ ਵਿੱਚ ਮੁੜ 27 ਤਰੀਕ ਨੂੰ ਪੇਸ਼ੀ ਹੋਵੇਗੀ।

More videos

By continuing to use the site, you agree to the use of cookies. You can find out more by Tapping this link