Jaswinder Bhalla comedy: ਜੱਦ Jaswinder Bhalla ਦੀ ਪਤਨੀ ਨੇ ਪਿੱਛੋਂ ਆਵਾਜ਼ ਮਾਰ ਪੁੱਛਿਆ ਹੁਣ ਕਿੱਥੇ ਚੱਲੇ ਓਂ, ਅਦਾਕਾਰ ਨੇ ਦਿੱਤਾ ਮਜ਼ਾਕੀਆ ਜਵਾਬ
Apr 28, 2023, 18:00 PM IST
Jaswinder Bhalla comedy: ਪੰਜਾਬੀ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਪਤਨੀ ਨਾਲ ਹਾਸੇ ਪਾਉਂਦੇ ਹੋਏ ਦਾ ਇਕ ਵੀਡੀਓ ਸ਼ੇਅਰ ਕੀਤਾ। ਵੀਡੀਓ 'ਚ ਅਦਾਕਾਰ ਆਪਣੀ ਪਤਨੀ ਨਾਲ ਇੱਕ ਫ਼ਿਲਮ ਦੇ ਡਾਇਲੌਗ ‘ਤੇ ਲਿਪਸਿੰਕ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡਿਆ ਤੇ ਵੀਡੀਓ ਤੇਜ਼ੀ ਨਾਲ ਹੋ ਰਿਹਾ ਵਾਇਰਲ ਹੋ ਰਿਹਾ ਹੈ ਤੇ ਫੈਨਜ਼ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ, ਵੀਡੀਓ ਵੇਖੋ ਤੇ ਜਾਣੋ..