Madhuri Dixit ਤੇ Terence Lewis ਦੀ ਇਹ ਮਜ਼ਾਕੀਆ ਵੀਡੀਓ ਵੇਖ ਨਹੀਂ ਰੋਕ ਪਾਓਗੇ ਆਪਣੀ ਹੱਸੀ, 70’s ਦੇ Nibba Nibbi ਵਾਂਗ ਕੀਤਾ Act..
Nov 11, 2022, 23:39 PM IST
Jhalak Dikhhla Jaa Season 10 ਦੇ co-judges ਮਾਧੁਰੀ ਦੀਕਸ਼ਿਤ ਤੇ ਟੇਰੇਂਸ ਲੁਈਸ ਸ਼ੋਅ ਦੌਰਾਨ ਅਕਸਰ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ। ਹਾਲ' ਚ ਹੀ ਸ਼ੋਅ ਵਿਚਾਲੇ ਮਾਧੁਰੀ ਤੇ ਟੇਰੇਂਸ ਦੀ ਮਸਤੀ ਕਰਦੇ ਹੋਏ ਦੀ ਵੀਡੀਓ ਸਾਹਮਣੇ ਆਈ ਜਿਸਦੇ ਵਿੱਚ ਦੋਵੇਂ co judges 70s ਦੇ Nibba Nibbi ਵਾਂਗ ਐਕਟ ਕਰਦੇ ਨਜ਼ਰ ਆ ਰਹੇ ਸਨ। ਵੀਡੀਓ ਦੇਖ ਤੁਸੀ ਵੀਂ ਨਹੀਂ ਰੋਕ ਪਾਓਗੇ ਆਪਣੀ ਹੱਸੀ..