ਅੰਮ੍ਰਿਤਸਰ `ਚ 5G ਸੇਵਾ ਦੀ ਸ਼ੁਰੂਆਤ, JIO ਬਣਿਆ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪਰੇਟਰ
Jan 25, 2023, 07:26 AM IST
ਚੰਡੀਗੜ੍ਹ, ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ 5G ਸੇਵਾਵਾਂ ਦੀ ਸ਼ੁਰੂਆਤ ਹੋ ਚੁੱਕੀ ਹੈ। JIO 5G ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪਰੇਟਰ ਬਣਿਆ ਹੈ। ਗੁਰੂ ਦੀ ਨਗਰੀ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ JIO ਦਾ ਤੋਹਫ਼ਾ ਮਿਲੇਗਾ ਤੇ ਬਿਨਾ ਕਿਸੇ ਵਾਧੂ ਕੀਮਤ ਦੇ 1 ਜੀਬੀਪੀਐਸ ਸਪੀਡ ਨਾਲ ਅਸੀਮਤ ਡਾਟਾ ਮਿਲੇਗਾ।