11 June History: ਜਾਣੋ 11 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Jun 12, 2023, 11:01 AM IST
11 June History: 11 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1948 – ਭਾਰਤੀ ਸਿਆਸਤਦਾਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦਾ ਜਨਮ। 1964 – ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਅਸਥੀਆਂ ਦੇਸ਼ ਭਰ ਵਿੱਚ ਖਿਲਾਰ ਦਿੱਤੀਆਂ ਗਈਆਂ। 1989 – ਭਾਰਤੀ ਪੈਰਾ-ਬੈਡਮਿੰਟਨ ਖਿਡਾਰਨ ਮਾਨਸੀ ਜੋਸ਼ੀ ਦਾ ਜਨਮ। 2021 – ਕੰਨੜ ਭਾਸ਼ਾ 'ਚ ਲਿੱਖਣ ਵਾਲੇ ਭਾਰਤੀ ਕਵੀ, ਨਾਟਕਕਾਰ ਸਿਦਲਿੰਗਈਆ ਦਾ ਦਿਹਾਂਤ।