13 June History: ਜਾਣੋ 13 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

Jun 13, 2023, 10:02 AM IST

13 June History: 13 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1997 – ਰਾਜਧਾਨੀ ਦਿੱਲੀ ਦੇ ਉਪਹਾਰ ਸਿਨੇਮਾ ਵਿੱਚ ਸ਼ੋਅ ਦੌਰਾਨ ਅੱਗ ਲੱਗਣ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। 2002 – 1972 ਦੀ ਐਂਟੀ ਬੈਲਿਸਟਿਕ ਮਿਜ਼ਾਈਲ ਸੰਧੀ ਦੀ ਮਿਆਦ ਸਮਾਪਤ ਹੋਈ। 2008 – ਚੀਨ ਅਤੇ ਤਾਈਵਾਨ ਨੇ ਏਅਰਲਾਈਨ ਸ਼ੁਰੂ ਕਰਨ ਲਈ ਇਤਿਹਾਸਕ ਸਮਝੌਤੇ 'ਤੇ ਦਸਤਖਤ ਕੀਤੇ। 2016 – ਭਾਰਤ ਦੇ ਪ੍ਰਸਿੱਧ ਲੇਖਕ, ਨਾਵਲਕਾਰ, ਨਾਟਕਕਾਰ, ਆਲੋਚਕ ਅਤੇ ਵਿਅੰਗਕਾਰ ਮੁਦਰਰਾਕਸ਼ਸ ਦ ਦਿਹਾਂਤ।

More videos

By continuing to use the site, you agree to the use of cookies. You can find out more by Tapping this link