14 June History: ਜਾਣੋ 14 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਫਿਲਮ ਅਦਾਕਾਰ, ਥੀਏਟਰ ਅਤੇ ਟੀਵੀ ਕਲਾਕਾਰ Sushant Singh Rajput ਦਾ ਦਿਹਾਂਤ
Jun 14, 2023, 10:38 AM IST
14 June History: 14 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1901 – ਪਹਿਲੀ ਵਾਰ ਗੋਲਫ ਮੁਕਾਬਲਾ ਕਰਵਾਇਆ ਗਿਆ। 1955 – ਹਿੰਦੀ ਅਤੇ ਬੰਗਾਲੀ ਫਿਲਮ ਅਦਾਕਾਰਾ ਕਿਰਨ ਖੇਰ ਦਾ ਜਨਮ। 1996 – ਭਾਰਤੀ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਦਾ ਜਨਮ। 2005 – ਮਾਈਕਲ ਜੈਕਸਨ ਨੂੰ ਬਾਲ ਜਿਨਸੀ ਸ਼ੋਸ਼ਣ ਦੇ ਦਸ ਮਾਮਲਿਆਂ ਤੋਂ ਬਰੀ ਕੀਤਾ ਗਿਆ। 2020 – ਭਾਰਤੀ ਫਿਲਮ ਅਦਾਕਾਰ, ਥੀਏਟਰ ਅਤੇ ਟੀਵੀ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਦਿਹਾਂਤ।