15 June History: ਜਾਣੋ 15 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਸ਼ੁਰੂ ਹੋਇਆ ਸੀ ਕਲਕੱਤਾ ਸ਼ੇਅਰ ਬਾਜ਼ਾਰ
Thu, 15 Jun 2023-12:41 am,
15 June History: 15 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1908 – ਕਲਕੱਤਾ ਸ਼ੇਅਰ ਬਾਜ਼ਾਰ ਸ਼ੁਰੂ ਹੋਇਆ। 1937 – ਗਾਂਧੀਵਾਦੀ ਵਿਚਾਰਧਾਰਾ ਦਾ ਪਾਲਣ ਕਰਨ ਵਾਲੇ ਸਮਾਜ ਸੇਵਕ ਅੰਨਾ ਹਜ਼ਾਰੇ ਦਾ ਜਨਮ। 1988 – ਨਾਸਾ ਨੇ ਸਪੇਸ ਵਹੀਕਲ ਐਸ-213 ਲਾਂਚ ਕੀਤਾ। 1995 –ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਭਾਰਤੀ ਟੇਬਲ ਟੈਨਿਸ ਸਟਾਰਾਂ ਵਿੱਚੋਂ ਇੱਕ ਮਣਿਕਾ ਬੱਤਰਾ ਦਾ ਜਨਮ। 2006 – ਭਾਰਤ ਅਤੇ ਚੀਨ ਨੇ ਪੁਰਾਣਾ ਸਿਲਕ ਰੂਟ ਖੋਲ੍ਹਣ ਦਾ ਫੈਸਲਾ ਕੀਤਾ।