16 June History: ਜਾਣੋ 16 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Jun 16, 2023, 23:34 PM IST
16 June History: 16 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1858 – ਮੋਰਾਰ ਦੀ ਲੜਾਈ ਪਹਿਲੀ ਭਾਰਤੀ ਆਜ਼ਾਦੀ ਦੀ ਲੜਾਈ ਦੌਰਾਨ ਲੜੀ ਗਈ ਸੀ। 2008 – ਕੈਲੀਫੋਰਨੀਆ ਵਿੱਚ ਸਮਲਿੰਗੀ ਜੋੜਿਆਂ ਨੂੰ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਗਈ। 2012 – ਚੀਨ ਨੇ ਪੁਲਾੜ ਯਾਨ ਸ਼ੇਨਜ਼ੂ 9 ਲਾਂਚ ਕੀਤਾ। 2012 – ਅਮਰੀਕੀ ਹਵਾਈ ਸੈਨਾ ਦਾ ਰੋਬੋਟਿਕ ਬੋਇੰਗ X-37B ਪੁਲਾੜ ਯਾਨ ਆਪਣਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਧਰਤੀ 'ਤੇ ਪਰਤਿਆ। 2012 – ਮਲਟੀਨੈਸ਼ਨਲ ਸਾਫਟ ਡਰਿੰਕ ਕੰਪਨੀ ਕੋਕਾ ਕੋਲਾ ਨੇ 60 ਸਾਲਾਂ ਬਾਅਦ ਮਿਆਂਮਾਰ ਵਿੱਚ ਕਾਰੋਬਾਰ ਸ਼ੁਰੂ ਕੀਤਾ। 2021 – ਭਾਰਤੀ ਸਿਨੇ ਅਭਿਨੇਤਾ ਚੰਦਰਸ਼ੇਖਰ ਵੈਦਿਆ ਦਾ ਦਿਹਾਂਤ।