17 June History: ਜਾਣੋ 17 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਹਿੰਦੀ ਫ਼ਿਲਮ ਅਦਾਕਾਰਾ ਅੰਮ੍ਰਿਤਾ ਰਾਓ ਦਾ ਜਨਮ
Jun 17, 2023, 11:13 AM IST
17 June History: 17 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1970 – ਸ਼ਿਕਾਗੋ ਵਿੱਚ ਪਹਿਲੀ ਵਾਰ ਕਿਡਨੀ ਟ੍ਰਾਂਸਪਲਾਂਟ ਦਾ ਆਪ੍ਰੇਸ਼ਨ ਹੋਇਆ। 1981 – ਹਿੰਦੀ ਫ਼ਿਲਮ ਅਦਾਕਾਰਾ ਅੰਮ੍ਰਿਤਾ ਰਾਓ ਦਾ ਜਨਮ। 2002 – ਕਰਾਚੀ ਵਿੱਚ ਅਮਰੀਕੀ ਕੌਂਸਲੇਟ ਮੁੜ ਖੋਲ੍ਹਿਆ ਗਿਆ। 2008 – ਬੇਂਗਲੁਰੂ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਤ ਹਲਕੇ ਲੜਾਕੂ ਜਹਾਜ਼ 'ਤੇਜਸ' ਦਾ ਸਫਲ ਪ੍ਰੀਖਣ ਕੀਤਾ ਗਿਆ। 2012 – ਸਾਇਨਾ ਨੇਹਵਾਲ ਤੀਜੀ ਵਾਰ ਇੰਡੋਨੇਸ਼ੀਆ ਓਪਨ ਚੈਂਪੀਅਨ ਬਣੀ।