2 June History: ਜਾਣੋ 2 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਤੇਲੰਗਾਨਾ ਭਾਰਤ ਦਾ 29ਵਾਂ ਰਾਜ ਬਣਿਆ ਸੀ

Fri, 02 Jun 2023-10:03 am,

2 June History: 2 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1966 – ਅਮਰੀਕਾ ਦਾ ਪਹਿਲਾ ਪੁਲਾੜ ਯਾਨ ਸਫਲਤਾਪੂਰਵਕ ਚੰਦਰਮਾ 'ਤੇ ਉਤਰਿਆ। 1988 – ਮਹਾਨ ਬਾਲੀਵੁੱਡ ਅਭਿਨੇਤਾ, ਨਿਰਦੇਸ਼ਕ, ਨਿਰਮਾਤਾ ਅਤੇ ਸ਼ੋਅਮੈਨ ਰਾਜ ਕਪੂਰ ਦਾ ਦਿਹਾਂਤ। 1996 – ਯੂਕਰੇਨ ਆਪਣਾ ਆਖਰੀ ਪ੍ਰਮਾਣੂ ਹਥਿਆਰ ਰੂਸ ਨੂੰ ਸੌਂਪਣ ਨਾਲ ਪ੍ਰਮਾਣੂ ਮੁਕਤ ਦੇਸ਼ ਬਣ ਗਿਆ। 2005 – ਭਾਰਤ, ਰੂਸ ਅਤੇ ਚੀਨ ਦੀ ਬਲਾਡੀਵੋਸਤੋਕ ਕਾਨਫਰੰਸ ਸਮਾਪਤ ਹੋਈ। 2024 – ਤੇਲੰਗਾਨਾ ਭਾਰਤ ਦਾ 29ਵਾਂ ਰਾਜ ਬਣਿਆ ਸੀ।

More videos

By continuing to use the site, you agree to the use of cookies. You can find out more by Tapping this link