20 June History: ਜਾਣੋ 20 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜਨਮ

Tue, 20 Jun 2023-10:33 am,

20 June History: 20 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1887 – ਮੁੰਬਈ ਵਿੱਚ ਵਿਕਟੋਰੀਆ ਟਰਮੀਨਸ (ਛਤਰਪਤੀ ਸ਼ਿਵਾਜੀ ਟਰਮੀਨਸ) ਲੋਕਾਂ ਲਈ ਖੋਲ੍ਹਿਆ ਗਿਆ। 1958 – ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜਨਮ। 1998 – ਵਿਸ਼ਵਨਾਥਨ ਆਨੰਦ ਨੇ ਵਲਾਦੀਮੀਰ ਕਾਮਨਿਕ ਨੂੰ ਹਰਾ ਕੇ ਪੰਜਵਾਂ ਫਰੈਂਕਫਰਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਜਿੱਤਿਆ। 1990 – ਈਰਾਨ ਵਿੱਚ ਭੂਚਾਲ ਕਾਰਨ ਲਗਭਗ 40 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। 2005 – ਰੂਸ ਦਾ ਕਾਰਗੋ ਵਾਹਨ M-53 ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਿਆ।

More videos

By continuing to use the site, you agree to the use of cookies. You can find out more by Tapping this link