21 June History: ਜਾਣੋ 21 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਮਨਾਇਆ ਗਿਆ ਸੀ ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ

Wed, 21 Jun 2023-12:30 pm,

21 June History: 21 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1991 – ਪੀ.ਵੀ. ਨਰਸਿਮਹਾ ਰਾਓ ਭਾਰਤ ਦੇ ਨੌਵੇਂ ਪ੍ਰਧਾਨ ਮੰਤਰੀ ਬਣੇ। 2004 – ਚੀਨ ਨੇ ਭਾਰਤ ਅਤੇ ਪਾਕਿਸਤਾਨ ਵਾਰਤਾ ਦਾ ਸਮਰਥਨ ਕੀਤਾ। 2009 – ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। 2015 – ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। 2021 – ਭਾਰਤੀ ਕ੍ਰਿਕਟਰ ਰਜਿੰਦਰ ਗੋਇਲ, ਜਿਨ੍ਹਾਂ ਕ੍ਰਿਕਟ 'ਚ ਇੱਕ ਗੇਂਦਬਾਜ਼ ਵਜੋਂ ਆਪਣੀ ਖਾਸ ਪਛਾਣ ਬਣਾਈ ਸੀ ਦਾ ਦਿਹਾਂਤ।

More videos

By continuing to use the site, you agree to the use of cookies. You can find out more by Tapping this link