22 June History: ਜਾਣੋ 22 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ISRO ਨੇ ਪੁਲਾੜ ਵਿੱਚ ਇਤਿਹਾਸ ਰਚਿਆ, 20 ਸੈਟੇਲਾਈਟ ਕੀਤੇ ਸੀ ਲਾਂਚ
Jun 22, 2023, 09:55 AM IST
22 June History: 22 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1939 – ਨੇਤਾਜੀ ਸੁਭਾਸ਼ ਚੰਦਰ ਬੋਸ ਨੇ 'ਫਾਰਵਰਡ ਬਲਾਕ' ਦੀ ਸਥਾਪਨਾ ਕੀਤੀ। 2002 – ਈਰਾਨ ਵਿੱਚ ਆਏ ਭਿਆਨਕ ਭੂਚਾਲ ਵਿੱਚ 500 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। 2007 – ਸੁਨੀਤਾ ਵਿਲੀਅਮਜ਼ ਆਪਣੀ ਟੀਮ ਨਾਲ ਧਰਤੀ 'ਤੇ ਵਾਪਸ ਆਈ। 2009 – 22ਵੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਭਾਰਤ ਵਿੱਚ ਦੇਖਿਆ ਗਿਆ। 2016 – ਇਸਰੋ ਨੇ ਪੁਲਾੜ ਵਿੱਚ ਇਤਿਹਾਸ ਰਚਿਆ, 20 ਸੈਟੇਲਾਈਟ ਲਾਂਚ ਕੀਤੇ।