23 June History: ਜਾਣੋ 23 ਜੂਨ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਬੰਬਈ ਦੇ ਡੰਕਨ ਡੌਕ ਦਾ ਨਿਰਮਾਣ ਹੋਇਆ ਸੀ ਪੂਰਾ
Fri, 23 Jun 2023-11:07 am,
23 June History: 23 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1810 – ਬੰਬਈ ਦੇ ਡੰਕਨ ਡੌਕ ਦਾ ਨਿਰਮਾਣ ਪੂਰਾ ਹੋਇਆ ਸੀ। 1868 – ਕ੍ਰਿਸਟੋਫਰ ਐਲ. ਸ਼ੋਲਜ਼ ਨੇ ਟਾਈਪਰਾਈਟਰ ਲਈ ਪੇਟੈਂਟ ਪ੍ਰਾਪਤ ਕੀਤਾ। 1980 – ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਡੇ ਪੁੱਤਰ ਸੰਜੇ ਗਾਂਧੀ ਦੀ ਹਵਾਈ ਹਾਦਸੇ ਵਿੱਚ ਮੌਤ ਹੋਈ ਸੀ। 1985 – ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਆਇਰਲੈਂਡ ਦੇ ਤੱਟ ਨੇੜੇ ਹਵਾ 'ਚ ਕ੍ਰੈਸ਼ ਤੇ ਸਾਰੇ 329 ਯਾਤਰੀਆਂ ਦੀ ਮੌਤ ਹੋਈ ਸੀ। 2014 –ਗੁਜਰਾਤ ਦੀ 'ਰਾਣੀ ਕੀ ਵਾਵ' ਅਤੇ ਹਿਮਾਚਲ ਦੇ 'ਗ੍ਰੇਟ ਹਿਮਾਲੀਅਨ ਨੈਸ਼ਨਲ ਪਾਰਕ' ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ।